Gabroo New Punjabi Song by Jassi Gill
ਹਾਂਜੀ ਦੋਸਤੋ ਸਾਡੇ ਬਹੁਤ ਹੀ ਪਿਆਰੇ ਪੰਜਾਬੀ ਗਾਇਕ ਜੱਸੀ ਗਿੱਲ ਦਾ ਨਵਾਂ ਪੰਜਾਬੀ ਗਾਣਾ ਗੱਬਰੂ ਰਿਲੀਜ਼ ਹੋ ਚੁੱਕਾ ਹੈ ਜੀ, ਜੋ ਕੇ ਸਪੀਡ ਰਿਕਾਰਡਸ ਵਲੋਂ ਕੀਤਾ ਗਿਆ ਹੈ , ਦੱਸ ਦਈਏ ਜੱਸੀ ਗਿੱਲ ਦਾ ਗੱਬਰੂ ਗੀਤ ਪਹਿਲਾ ਆ ਚੁੱਕਾ ਹੈ ਜੋ ਕੇ ਹੁਣ ਕੰਪਨੀ ਦੁਬਾਰਾ ਸਲੋ ਮੋਸ਼ਨ ਵਿੱਚ ਰੀਲਿਜ਼ ਕੀਤਾ ਗਿਆ ਹੈ. ਜੱਸੀ ਗਿੱਲ ਹੁਣ ਤੱਕ ਬਹੁਤ ਸਾਰੇ ਹਿੱਟ ਗਾਣੇ ਦੇ ਚੁਕੇ ਹਨ ਜੋ ਕੇ ਪੂਰੀ ਦੁਨੀਆ ਵਿੱਚ ਕਾਫੀ ਜਿਆਦਾ ਪਸੰਦ ਕੀਤੇ ਗਏ .
ਜੱਸੀ ਗਿੱਲ ਹਰ ਵਾਰ ਇਕ ਵੱਖਰਾ ਅੰਦਾਜ਼ ਲੈ ਕੇ ਆਉਂਦੇ ਨੇ ਤੇ ਪੂਰੇ ਸੰਸਾਰ ਵਿੱਚ ਧਮਾਲ ਮਚਾਉਂਦੇ ਨੇ, ਸਾਨੂੰ ਸਾਰਿਆਂ ਨੂੰ ਹੁਣ ਓਹਨਾ ਦੇ ਅਗਲੇ ਨਵੇਂ ਪੰਜਾਬੀ ਗਾਣਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ. ਜਿਨ੍ਹਾਂ ਚਿਰ ਉਹਨਾਂ ਦਾ ਨਵਾਂ ਗੀਤ ਆਉਂਦਾ ਓਨ੍ਨਾ ਚਿਰ ਤੁਸੀਂ ਆ ਗੀਤ ਸੁਣੋ ਤੇ ਆਨੰਦ ਮਾਣੋ ਤੇ ਆਪਣੇ ਯਾਰ ਮਿੱਤਰਾ ਨਾਲ ਸਾਂਝਾ ਕਰੋ ਉਮੀਦ ਹੈ ਤੋਹਾਨੂ ਸਾਡਾ ਆਰਟੀਕਲ ਪਸੰਦ ਆਇਆ ਹੋਵੇਗਾ ਅਸੀਂ ਜਲਦੀ ਨਵੇਂ ਗਾਣੇ ਲੈ ਕੇ ਤੁਹਾਡੇ ਤੱਕ ਹਾਜ਼ਿਰ ਹੋਵੇਗਾ ਧੰਨਵਾਦ.